ਸ਼ਿਵ ਸੈਨਾ ਠਾਕਰੇ ਦੇ ਆਗੂ ਹਰਵਿੰਦਰ ਸੋਨੀ ਨੂੰ ਗੁਰਦਾਸਪੁਰ ਜ਼ੇਲ੍ਹ ਤੋਂ ਮਾਨਸਾ ਜ਼ੇਲ੍ਹ ਸ਼ਿਫਟ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਹਰਵਿੰਦਰ ਸੋਨੀ ਦਾ ਗੁਰਦਾਸਪੁਰ ਜ਼ੇਲ੍ਹ 'ਚ ਬੰਦ ਕੈਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ |